poetry

  • Inside

    ਮੇਰੇ  ਸਭ ਤੋਂ ਵੱਡੇ ਪਾਪ ਅਪਣੇ ਆਪ ਨੂੰ ਬੋਲੇ ਹੋਏ ਕੁਝ ਝੂਠ ਨੇ   ਮੇਰੇ ਨਾਲ ਬੇਵਫਾਈ ਕਰਨ ਵਾਲੀ ਮੇਰੀ ਹੀ ਇਕ ਸੋਚ ਸੀ   ਉਹਦੀ ਅੱਖਾਂ ਵਿੱਚ ਮੇਰੀ ਹੋਰ ਗੂੜ੍ਹੀ ਹੋਈ ਸੂਰਤ ਦਾ ਕਾਰਨ ਮੇਰੀ ਹੀ ਟੁੱਟੀ ਕਲਮ ਸੀ   ਡਰ ਉਹਦੇ ਜਾਣ ਦਾ ਨਾਂ ਹੁੰਦੇ ਹੋਏ ਮੇਰੇ  ਹੀ ਪੈਰ ਪਿੱਛੇ ਕਰਨ ਦੀ ਸੋਚ…

  • Everything is a lie.

    I woke up because of a lie, slept again to lie,  i’v made up of lie, i’m creating lie, I’m living a lie,  I’m running from a lie,  I’m heading towards the lie,  I’ve been taught to lie,  I’ll teach to lie,  I’ll Slit throat for lie,  I’ll preach for lie,  I had eaten to…